fbpx
ਪੰਜਾਬੀ  ਨਰਸਾਂ  ਲਈ  ਕੈਨੇਡਾ  ਦੀ  ਸਫਲ  ਰਾਹ

ਪੰਜਾਬੀ ਨਰਸਾਂ ਲਈ ਕੈਨੇਡਾ ਦੀ ਸਫਲ ਰਾਹ

ਦੋਸਤੋਂ ,

ਰਬ ਨਾ ਕਰੇ ਅਗਰ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ , ਤੇ ਉਸਦੀ ਦੇਖ – ਰੇਖ ਕਰਨ ਵਿਚ ਨਰਸ ਦਾ ਬੜਾ ਯੋਗਦਾਨ ਹੁੰਦਾ ਹੈ | ਉਹ ਇਲਾਜ ਵੇਲੇ ਭੈਣ ਵਾਂਗ ਦੇਖ ਭਾਲ ਕਰਦਿਆਂ ਨੇ , ਮਾਂ ਦੀ ਮਮਤਾ ਵਾਂਗ ਬੱਚਿਆਂ ਦਾ ਧਿਆਨ ਰੱਖਦਿਆਂ ਨੇ , ਅਤੇ ਬੇਟੀਆਂ ਵਾਂਗ ਸਾਡੇ ਮਾਂ – ਪੀਂਆ ਦੀ ਸੇਵਾ ਕਰਦਿਆਂ ਨੇ | ਇਸ ਕਰਕੇ ਸਾਨੂੰ ਸਾਰਿਆਂ ਨੂੰ ਉਹਨਾਂ ਤੇ ਮਾਨ ਹੋਣਾ ਚਾਹੀਦਾ ਹੈ |

ਬਾਹਰਲੇ ਮੁਲਕਾਂ ਵਿਚ ਨਰਸਾਂ ਨੂੰ ਬਹੁਤ ਇੱਜ਼ਤ ਤੇ ਮਿਲਦੀ ਹੀ ਹੈ , ਨਾਲ ਚੰਗੇ ਪੈਸੇ ਵੀ ਮਿਲਦੇ ਨੇ | ਤੇ ਕਿਸੇ ਵੀ ਨਰਸ ਵਾਸਤੇ ਕੈਨੇਡਾ ਤੋਂ ਵਧੀਆ ਮੁਲਕ ਨਹੀਂ | ਉਹਨਾਂ ਲਈ ਉਥੇ ਜਾਕੇ ਕੰਮ ਕਰਨਾ ਸੌਖਾ ਹੈ , ਆਪਣਾ ਘਰ ਬਣਾਉਣਾ ਹੋਰ ਵੀ ਸੌਖਾ ਹੈ , ਅਤੇ ਪੱਕੇ ਹੋਣਾ ਸਬ ਤੋਂ ਜ਼ਿਆਦਾ ਸੌਖਾ ਹੈ |

canada-punjabi-2

ਅੱਜ ਅਸੀਂ ਤੁਹਾਨੂੰ ਕੈਨੇਡਾ ਵਿਚ ਨਰਸਾਂ ਦੀ ਬਾਹਰ ਜਾਣ ਦੀ ਰਾਹ ਬਾਰੇ ਦੱਸਾਂਗੇ |

ਵੀਜ਼ਾ ਅੱਪਲਾਯੀ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖੋ :

1. ਕੈਨੇਡਾ ਸਬ ਤੋਂ ਵਧੀਆ

ਅੱਜ ਤੁਸੀਂ ਸਹੀ ਰਾਹ ਫੜ ਕੇ ਕੈਨੇਡਾ ਵਿਚ ਪੱਕੇ ਬਣ ਸਕਦੇ ਹੋ | ਲਾਲਚੀ ਏਜੇਂਟਾਂ ਦੇ ਝਾਂਸਿਆਂ ਵਿਚ ਨਾ ਆਓ , ਉਹਨਾਂ ਨੇ ਤੁਹਾਨੂੰ ਬੋਸਨੀਆ , ਯੁਗੋਸਲਾਵਿਆ , ਪੁਰਤਗਾਲ ਜਿਹੇ ਦੇਸ਼ਾਂ ਵਿਚ ਭੇਜਣ ਦੀ ਕੋਸ਼ਿਸ਼ ਕਰਨੀ ਹੈ | ਕਿਉਂਕਿ ਇਹ ਲਾਲਚੀ ਏਜੇਂਟਾਂ ਦੀ ਸੋਚ ਕੰਮ ਬਿਗਾੜਨ ਵਾਲੀ ਹੈ | ਤੁਸੀਂ ਸਹੀ ਰਾਹ ਤੇ ਜਾਓ ਅਤੇ ਕੈਨੇਡਾ ਜਿਹੇ ਵਧੀਆ ਦੇਸ਼ ਵਿਚ ਨਰਸ ਦਾ ਕੰਮ ਕਰੋ |

2. IELTS ਦੀ ਲੋੜ ਨਹੀਂ

ਪੈਸੇ ਬਰਬਾਦ ਕਰਨ ਦੀ ਲੋੜ ਨਹੀਂ , ਬਗੈਰ IELTS ਦੇ ਵੀ ਕੈਨੇਡਾ ਵਿਚ ਨਰਸ ਦਾ ਕੰਮ ਕਿੱਤਾ ਜਾ ਸਕਦਾ ਹੈ , ਪੜ੍ਹਾਈ ਵਿਚ ਨੰਬਰ ਠੀਕ ਹੋਣੇ ਚਾਹੀਦੇ ਨੇ | ਤੁਸੀਂ ਸਕੂਲ ਵਿਚ ਜੋ ਅੰਗਰੇਜ਼ੀ ਸਿੱਖੀ ਸੀ , ਉਹਨੂੰ ਹੀ ਚੰਗੀ ਤ੍ਰਾਹ ਬੋਲਣ ਦਾ ਅਭਿਆਸ ਕਰੋ |

vinay-hari-seminar-2

3. ਨਰਸਿੰਗ ਆਉਣੀ ਚਾਹੀਦੀ

ਤੁਹਾਡੀ ਨਰਸਿੰਗ ਵਿਚ ਪੜ੍ਹਾਈ ਹੋਣੀ ਚਾਹੀਦੀ ਹੈ | ਇਹ ਨਾ ਸੋਚੋ ਕਿ ਆਰਟਸ ਕਰਕੇ ਤੁਸੀਂ ਨਰਸ ਦਾ ਕੰਮ ਕਰੋਗੇ | ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਤੁਸੀਂ ANM / GNM / BSC Nursing ਕਿੱਤੀ ਹੈ ਤੇ ਵੀਜ਼ਾ ਲੱਗ ਸਕਦਾ ਹੈ |

4. ਨਕਲੀ ਕਾਗਜ ਨਾ ਬਣਾਓ

ਤੁਸੀਂ ਜੇਕਰ ਨਰਸਿੰਗ ਪੜ੍ਹੀ ਹੈ ਅਤੇ ਉਸ ਦਾ ਕੰਮ ਕੀਤਾ ਹੈ , ਤਾਂ ਹੀ ਅੱਗੇ ਵੀਜ਼ੇ ਦੀ ਅਰਜ਼ੀ ਪਾਓ | ਕਈ ਲਾਲਚੀ ਏਜੇਂਟ ਨਕਲੀ ਕਾਗਜ ਬਣਾ ਕੇ ਭੇਜਣ ਦਾ ਝਾਂਸਾ ਦਿੰਦੇ ਨੇ , ਜੋ ਕਿ ਬਿਲਕੁਲ ਗਲਤ ਹੈ ਅਤੇ ਫੜੇ ਜਾਣ ਤੇ ਸਜ਼ਾ ਮਿਲ ਸਕਦੀ ਹੈ | ਇਹ ਕੰਮ ਤੁਸੀਂ ਬਿਲਕੁਲ ਨਾ ਕਰੋ , ਸਹੀ ਤਰੀਕੇ ਨਾਲ ਕੈਨੇਡਾ ਜਾਓ |

5. ਸਿੱਧੇ ਰਸਤੇ ਜਾਓ

ਜੇ ਕੋਈ ਏਜੇਂਟ ਤੁਹਾਨੂੰ ਕਹੇ ਕਿ ਪਹਿਲਾਂ ਤੁਸੀਂ ਅਫ਼ਰੀਕਾ ਜਾਓਗੇ ਤੇ ਕੁਝ ਮਹੀਨੇ ਬਾਅਦ ਕੈਨੇਡਾ , ਤੇ ਤੁਸੀਂ ਉਸ ਦੀ ਗੱਲ ਬਿਲਕੁਲ ਨਾ ਮੰਨਣਾ | ਇਸ ਤ੍ਰਾਹ ਦਾ ਕੁਝ ਵੀ ਨਹੀਂ ਹੁੰਦਾ , ਕੈਨੇਡਾ ਜਾਣ ਲਈ ਤੁਹਾਨੂੰ ਪਹਿਲਾਂ ਕਿਸੇ ਹੋਰ ਦੇਸ਼ ਜਾ ਕੇ ਨੌਕਰੀ ਕਰਨ ਦੀ ਲੋੜ ਨਹੀਂ |

jalandhar-office-2

6. ਇਹ ਸਹੀ ਮੌਕਾ ਹੈ

ਇਸ ਸਮੇਂ ਕੈਨੇਡਾ ਨੂੰ ਨਰਸਾਂ ਦੀ ਲੋੜ ਹੈ , ਨੌਕਰੀਆਂ ਭਰਨ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਨਹੀਂ ਬੁਲਾਣਾ | ਇਸ ਕਰਕੇ ਤੁਸੀਂ ਰੁਕੋ ਨਾ , ਤੁਸੀਂ ਕੈਨੇਡਾ ਲਈ ਜਲਦੀ ਤੋਂ ਜਲਦੀ ਅਰਜ਼ੀ ਪਾਓ |

7. ਆਪਣੀ ਤਿਆਰੀ ਕਰਕੇ ਜਾਓ

ਕੈਨੇਡਾ ਵਾਲੀਆ ਨੇ ਤੁਹਾਡੀ ਪੜ੍ਹਾਈ ਅਤੇ ਕੰਮ ਨੂੰ ਦੇਖਣਾ ਹੀ ਹੈ , ਉਹਨਾਂ ਨੇ ਤੁਹਾਡੀ ਇੰਟਰਵਿਊ ਵੀ ਕਰਨੀ ਹੈ | ਤੁਸੀਂ ਚੰਗੇ ਤਰੀਕੇ ਨਾਲ ਤਿਆਰੀ ਕਰਕੇ ਹੀ ਆਪਣੇ ਵੀਜ਼ੇ ਦੀ ਅਰਜ਼ੀ ਪਾਓ |

vinay-hari-team

ਕੈਨੇਡਾ ਵਿਚ ਨਰਸਾਂ ਲਈ ਕਈ ਫਾਇਦੇ ਨੇ :

  1. ਛੇਤੀ ਪੱਕੇ ਹੋ ਸਕਦੇ ਹੋ | ਤੁਸੀਂ 3-4 ਸਾਲ ਵਿਚ ਪੱਕੇ ਕੈਨੇਡਾ ਵਾਲੇ ਬਣ ਸਕਦੇ ਹੋ |
  2. ਚੰਗੇ ਪੈਸੇ ਕਮਾ ਕੇ , ਕੁਝ ਹੀ ਸਾਲਾਂ ਵਿਚ ਆਪਣੀ ਕੋਠੀ ਪਾ ਸਕਦੇ ਹੋ |
  3. ਤੁਸੀਂ ਹਸਪਤਾਲਾਂ ਵਿਚ , ਸਕੂਲਾਂ ਵਿਚ , ਆਰਮੀ ਵਿਚ ਅਤੇ ਡਾਕਟਰਾਂ ਨਾਲ ਕੰਮ ਕਰ ਸਕਦੇ ਹੋ |
  4. ਕੈਨੇਡਾ ਦਾ work-life balance ਵਧੀਆ ਹੈ , ਤੁਹਾਡੀ ਡਿਊਟੀ ਦਾ ਟਾਈਮ fixed ਹੋਵੇਗਾ |
  5. ਪੂਰੇ ਕੈਨੇਡਾ ਵਿਚ ਨਰਸਾਂ ਦੀ ਲੋੜ ਹੈ | ਤੇ ਇਹ ਮੌਕਾ ਬਾਰ – ਬਾਰ ਨਹੀਂ ਆਉਣਾ |

ਪੈਸੇ ਵੀਜ਼ਾ ਲੱਗਣ ਤੋਂ ਬਾਅਦ

ਜੇ ਤੁਸੀਂ ਕਿਸੇ ਨਰਸ ਨੂੰ ਜਾਣਦੇ ਹੋ ਤੇ ਉਹਨੂੰ ਕੈਨੇਡਾ ਜਾਉਣ ਦੀ ਸਲਾਹ ਦਿਓ , ਉਸ ਦਾ ਭਲਾ ਹੋਵੇਗਾ | ਤੇ ਜੇ ਤੁਸੀਂ ਆਪ ਨਰਸ ਹੋ ਅਤੇ ਸਾਡੇ ਤੋਂ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤੇ ਤੁਹਾਡੀ ਮਿਹਰਬਾਨੀ , ਤੁਸੀਂ ਆਪਣੇ ਪੂਰੇ ਕਾਗਜ ਲੈ ਕੇ ਸਾਡੇ ਕੋਲ ਆਓ , ਅਤੇ ਆਪਣੇ ਬਾਰੇ ਦੱਸੋ | ਤੁਸੀਂ ਸਾਨੂੰ ਕੰਮ ਹੋਣ ਤੋਂ ਪਹਿਲਾਂ ਇੱਕ ਵੀ ਪੈਸਾ ਨਹੀਂ ਦੇਣਾ , ਅੱਸੀ ਪੂਰੇ ਪੈਸੇ ਵੀਜ਼ਾ ਲੱਗਣ ਦੇ ਬਾਅਦ ਹੀ ਲਵਾਂਗੇ |

ਤੁਹਾਨੂੰ ਕਿਸੇ ਵੀ ਫ਼ਰਜ਼ੀ ਏਜੇਂਟ ਕੋਲ ਜਾਣ ਦੀ ਲੋੜ ਨਹੀਂ |

ਸਾਨੂੰ ਇਸ ਨੰਬਰ ਤੇ WhatsApp ਕਰੋ +91-99146-45586

For any further help regarding filing your case for Canada Work VISA:

Book Online Appointment

+91-73075-30886

Live Chat

logo-available_on_the_app_storelogo-_android-_google-_play-_store-_app-_internal-001

Don’t miss these tips!

We don’t spam! Read our [link]privacy policy[/link] for more info.

Related Posts
Leave a Reply

Your email address will not be published.Required fields are marked *