ਜਨ ਹਿੱਤ ਵਿਚ ਜਾਰੀ – ਫਰਜ਼ੀ ਸਿੱਖਿਆ ਮੇਲੇ ਤੋਂ ਬਚੋਂ
ਦੋਸਤੋਂ , ਪੰਜਾਬ ਤੋਂ ਬੱਚੇ ਵਿਦੇਸ਼ ਜਾਂਦੇ ਨੇ – ਚੰਗੀ ਸਿੱਖਿਆ ਲਈ , ਪੈਸੇ ਕਮਾਉਣ ਲਈ ਅਤੇ ਪੀ ਆਰ ਲਈ | ਹਰ ਮਾਂ – ਬਾਪ ਦਾ ਸੁਪਨਾ ਹੁੰਦਾ ਹੈ ਕਿ ਓਹਨਾਂ ਦੇ ਬੱਚੇ ਚੰਗੀ ਜ਼ਿੰਦਗੀ ਬਿਤਾਉਣ | ਮੈਨੂੰ ਖੁਸ਼ੀ ਹੁੰਦੀ ...