![ਵਲੈਤ ਜਾਣ ਦਾ ਨਵਾਂ ਰੂਪ – ਵਿਦੇਸ਼ੀ ਸਿੱਖਿਆ (study abroad)](https://www.vinayhari.com/wp-content/uploads/2017/01/banner3.jpg)
ਵਲੈਤ ਜਾਣ ਦਾ ਨਵਾਂ ਰੂਪ – ਵਿਦੇਸ਼ੀ ਸਿੱਖਿਆ (study abroad)
ਹਰ ਸਾਲ ਪੰਜਾਬ ਤੋਂ ਹਜ਼ਾਰਾਂ ਲੋਕ ਵਿਦੇਸ਼ੀ ਵੀਜ਼ੇ ਲਈ ਅਰਜ਼ੀ ਪਾਉਂਦੇ ਨੇ , ਤੇ ਜ਼ਿਆਦਾਤਰ ਲੋਕਾਂ ਦਾ ਵੀਜ਼ਾ ਰੱਦ ਹੋ ਜਾਂਦਾ ਹੈ | ਬਾਹਰਲੇ ਦੇਸ਼ਾਂ ਦੇ ਨਿਯਮ ਬੜੇ ਸਖ਼ਤ ਨੇ , ਕਾਗਜ਼ੀ ਕੰਮ ਬੜਾ ਲੰਬਾ ਹੁੰਦਾ ਹੈ , ਅਤੇ ਭੋਲੇ...