ਅੱਜ ਦੁਨੀਆਂ ਦੀ ਸਬ ਤੋਂ ਚੰਗੀ ਪੜ੍ਹਾਈ ਅਮਰੀਕਾ ਵਿਚ ਹੈ |
ਅਮਰੀਕਾ ਦਾ ਵੀਜ਼ਾ ਲੱਗਣਾ ਬਹੁਤ ਸੌਖਾ ਹੈ | ਹੁਣ ਤੁਹਾਨੂੰ ਡਰਣ ਦੀ ਕੋਈ ਲੋਡ ਨਹੀਂ , ਆ ਤਿੰਨ ਚੀਜ਼ਾਂ ਦਾ ਧਿਆਨ ਰੱਖੋ
- ਸਬ ਤੋਂ ਪਹਿਲਾਂ , ਅੰਗਰੇਜ਼ੀ ਸਿੱਖੋ
- ਦੂਜਾ , ਬੈਂਕ ਵਿਚ ਪੈਸੇ ਰੱਖੋ
- ਤੇ ਤੀਜਾ , ਜਿਸ ਵਿਚ ਪੜ੍ਹਾਈ ਕੀਤੀ ਹੈ ਉਹਨੂੰ ਹੀ ਅੱਗੇ ਪੜ੍ਹਨ ਲਈ ਕੋਸ਼ਿਸ਼ ਕਰੋ
ਯਾਦ ਰੱਖੋ , ਅੱਜ ਤਰੱਕੀ ਕਰਨ ਦੀ ਸਬ ਤੋਂ ਵੱਧੀਆ ਰਾਹ ਅਮਰੀਕਾ ਵਿਚ ਹੈ |
ਅਮਰੀਕਾ ਵਿਚ ਪੜ੍ਹਾਈ ਕਰਨ ਜਾਣ ਲਈ ਜਰੂਰੀ ਹੈ ਕਿ :
- ਤੁਹਾਡਾ ਦਾਖ਼ਲਾ ਇਕ ਯੂਨੀਵਰਸਿਟੀ ਵਿਚ ਹੋਣਾ ਚਾਹੀਦਾ ਹੈ
- ਤੁਹਾਡਾ ਦਾਖ਼ਲਾ ਇਕ ਬੈਚਲਰ ਜਾਂ ਮਾਸਟਰ ਪ੍ਰੋਗਰਾਮ ਵਿਚ ਹੋਣਾ ਚਾਹੀਦਾ ਹੈ
- ਤੁਹਾਡਾ ਦਾਖ਼ਲਾ ਇਕ ਚੰਗੀ ਸਿੱਖਿਆ ਵਾਸਤੇ ਹੋਣਾ ਚਾਹੀਦਾ ਹੈ
ਤੁਹਾਨੂੰ ਅਮਰੀਕਾ ਦੀ ਐਮਬੈਸੀ ਨੇ ਦਾਖਲੇ ਸਮੇਂ ਪੁੱਛਣਾ ਹੈ , ਕਿ ਤੁਸੀਂ ਇਹ ਪੜ੍ਹਾਈ ਅਮਰੀਕਾ ਵਿਚ ਕਿਉਂ ਕਰਨ ਜਾ ਰਹੇ ਹੋ ? ਸਿਰਫ਼ 2 ਮਿੰਟਾਂ ਦੇ ਵਿਚ ਹੀ ਤੁਹਾਨੂੰ ਇਸ ਦਾ ਜਵਾਬ ਦੇਣਾ ਪਵੇਗਾ |
ਵੀਜ਼ਾ ਅਫਸਰ ਨੇ ਇਹ ਹੀ ਦੇਖਣਾ ਹੈ ਕਿ :
- ਤੁਸੀਂ ਸਹੀ ਵਿਦਿਆਰਥੀ ਹੋ
- ਤੁਹਾਡਾ ਪੜ੍ਹਾਈ ‘ਚ ਜ਼ਿਆਦਾ ਗੈਪ ਤੇ ਨਹੀਂ ਹੇਗਾ
- ਤੁਸੀਂ ਜਿਹੜਾ ਕੋਰਸ ਕਰਨ ਜਾ ਰਹੇ ਹੋ ਉਸ ਬਾਰੇ ਤੁਹਾਨੂੰ ਜਾਣਕਾਰੀ ਹੈ ਜਾਂ ਨਹੀਂ
ਬਸ , ਇਹ ਸ਼ਰਤਾਂ ਪੂਰੀਆਂ ਹੋਣ ਦੇ ਨਾਲ ਹੀ ਤੁਹਾਡਾ ਵੀਜ਼ਾ ਲੱਗ ਜਾਏਗਾ |
ਸਾਡੇ ਕੋਲ ਆਓ , ਅਸੀਂ ਤੁਹਾਡਾ ਵੀਜ਼ਾ ਫਾਈਲ ਕਰਵਾਣ ਵਿਚ ਮੱਦਦ ਕਰਾਂਗੇ ਅਤੇ ਪੈਸੇ ਵੀ ਵੀਜ਼ਾ ਲੱਗਣ ਦੇ ਬਾਅਦ ਲਾਵਾਂਗੇ
ਤੁਹਾਡਾ ਵੀ ਦਾਖ਼ਲਾ ਹੋ ਸਕਦਾ ਹੈ :
- ਜੇਕਰ ਤੁਹਾਡੇ 5.5 ਬੈਂਡ ਹੋਣ
- ਇਕ ਦਿਨ ਪੁਰਾਣੇ ਪੈਸੇ ਵੀ ਚਲ ਜਾਣਗੇ
- 4-5 ਸਾਲ ਗੈਪ ਦੇ ਕੇਸ ਵੀ ਚਲ ਸਕਦੇ ਨੇ
- ਘੱਟ ਨੰਬਰ ਹੋਣ ਤਾਂ ਵੀ ਵੀਜ਼ਾ ਫਾਈਲ ਹੋ ਸਕਦਾ ਹੈ
ਜਿੰਨਾ ਦਾ ਵੀਜ਼ਾ ਹੋਰ ਕਿਤੋਂ ਕਈ ਵਾਰ ਫਾਈਲ ਕਰਨ ਤੋਂ ਬਾਅਦ ਵੀ ਨਹੀਂ ਲੱਗਾ ਉਹ ਵੀ ਸਾਨੂੰ ਆ ਕੇ ਜਰੂਰ ਮਿਲਣ
ਇਹ ਜ਼ਿੰਦਗੀ ਨਿਰਾਸ਼ ਹੋਣ ਲਈ ਨਹੀਂ ਬਣੀ | ਜ਼ਿੰਦਗੀ ਬਣੀ ਹੈ ਹੋਂਸਲਾ ਰੱਖਣ ਲਈ | ਜ਼ਿੰਦਗੀ ਬਣੀ ਹੈ ਤਰੱਕੀ ਕਰਨ ਲਈ | ਜ਼ਿੰਦਗੀ ਬਣੀ ਹੈ ਪੈਸੇ ਕਮਾ ਕੇ , ਘਰ ਬਣਾ ਕੇ , ਖੁਸ਼ੀਆਂ ਵਧਾਉਣ ਲਈ |
ਤੇ ਜਿਹੜੀ ਜ਼ਿੰਦਗੀ ਤੁਸੀ ਅਮਰੀਕਾ ਵਿਚ ਬਣਾ ਸਕਦੇ ਹੋ ਉਹ ਹੋਰ ਕਿਤੇ ਵੀ ਨਹੀਂ ਬਣਾ ਸਕਦੇ |
ਜੇਕਰ ਤੁਸੀਂ ਅਪਣੇ ਅਮਰੀਕਾ ਦੇ ਸੁਪਨੇ ਪੂਰੇ ਕਰਨਾ ਚਾਹੁੰਦੇ ਹੋ ਤੇ ਸਾਡੇ ਕੋਲ ਆਓ , ਅੱਸੀ ਤੁਹਾਡਾ ਵੀਜ਼ਾ ਫਾਈਲ ਕਰਾ ਕੇ ਦਵਾਂਗੇ , ਤੇ ਪੈਸੇ ਵੀਜ਼ਾ ਲੱਗਣ ਦੇ ਬਾਦ ਹੀ ਲਵਾਂਗੇ |
Best USA Student Visa – Vinay Hari
For any further help regarding filing your case for USA VISA:
+91-73075-30886