ਪੰਜਾਬੀ ਭਾਰਤ ਦੀ ਸ਼ਾਨ ਨੇ | ਅਸੀਂ ਜਿਥੇ ਵੀ ਗਏ , ਨਵੀਆਂ ਬੁਲੰਦੀਆਂ ਹਾਸਿਲ ਕੀਤੀਆਂ | ਅਮਰੀਕਾ , ਇੰਗਲੈਂਡ , ਕੈਨੇਡਾ , ਨਿਉ ਜ਼ੀਲੈਂਡ – ਅਸੀਂ ਹਰ ਪਾਸੇ ਮਿਹਨਤ ਕੀਤੀ ਜਿਸ ਕਰਕੇ ਅਸੀਂ ਸਫਲ ਹੋਏ |
ਪੰਜਾਬੀਆਂ ਵਿਚ ਪੂਰੀ ਦੁਨੀਆਂ ਤੇ ਰਾਜ ਕਰਨ ਦਾ ਦੱਮ ਹੈ , ਪਰ ਉਹਨਾ ਨੂੰ ਸਹੀ ਦਿਸ਼ਾ ਦੀ ਲੋਡ ਹੈ | ਆਹੀ ਕੰਮ ਮੈਂ ਕਰਦਾ ਹਾਂ , ਚੰਗੇ – ਚੰਗੇ ਮੁੰਡੇ ਤੇ ਕੁੜੀਆਂ ਨੂੰ ਵਿਦੇਸ਼ਾਂ ਵਿਚ ਚੰਗੀ ਸਿੱਖਿਆ ਲਈ ਭੇਜ ਕੇ | ਇਸ ਦੇ ਨਾਲ ਉਹਨਾ ਦੀ ਨੀਹ ਤੇ ਵੱਧੀਆ ਬਣਦੀ ਹੀ ਹੈ , ਅਤੇ ਨਾਲ ਉਹਨਾ ਦੀ ਤਰੱਕੀ ਵੀ ਪੱਕੀ ਹੋ ਜਾਂਦੀ ਹੈ |
ਤੁਹਾਡੇ ਸਾਮਣੇ ਅਸੀਂ ਪੇਸ਼ ਕਰਨ ਜਾ ਰਹੇ ਨੇ ਵੀਡੀਓ ਪ੍ਰਸ਼ੰਸਾਵਾਂ | ਆ ਸਾਡੇ ਪੰਜਾਬ ਦੇ ਉਹ ਮਿੱਤਰ ਅਤੇ ਭੈਣ – ਭਰਾ ਨੇ ਜਿਹਨਾਂ ਨੂੰ ਕੈਨੇਡਾ ਵੀਸਾ ਦੇ ਵਿਚ ਸਫਲਤਾ ਮਿਲੀ ਹੈ , ਜਿਸਦੇ ਕਰਕੇ ਹੁਣ ਐਂਨਾ ਦਾ ਭਵਿੱਖ ਸਫਲ ਅਤੇ ਕਾਮਯਾਬ ਹੋ ਗਯਾ ਹੈ |
ਜਲੰਧਰ ਤੋਂ ਕੈਨੇਡਾ
ਅੰਮ੍ਰਿਤਸਰ ਤੋਂ ਕੈਨੇਡਾ
ਫਿਰੋਜ਼ਪੁਰ ਤੋਂ ਕੈਨੇਡਾ
ਗੁਰਦਸਪੂਰ ਤੋਂ ਕੈਨੇਡਾ
ਕਪੂਰਥਲਾ ਤੋਂ ਕੈਨੇਡਾ
ਖੰਨਾ ਤੋਂ ਕੈਨੇਡਾ
ਮੋਗੇ ਤੋਂ ਕੈਨੇਡਾ
ਹੋਲੀ – ਹੋਲੀ ਪੂਰਾ ਪੰਜਾਬ ਹੀ ਕੈਨੇਡਾ ਜਾ ਰਿਹਾ ਹੈ
ਇਕੱਲੇ ਆ ਹੀ ਨਹੀਂ , ਮੈਂ ਪੂਰੇ ਪੰਜਾਬ ਦੇ ਬੱਚਿਆਂ ਦੇ ਵਿਜੈ ਲਵਾਏ ਨੇ | ਅਜਨਾਲਾ , ਬਟਾਲਾ, ਬਿਆਸ , ਢਿਲਵਾਂ , ਫਤੇਹਗਢ੍ਹ ਚੂੜੀਆਂ , ਫਤੇਹਗਢ੍ਹ ਸਾਹਿਬ , ਕੋਟਕਪੂਰਾ , ਮੁਕੇਰੀਆਂ , ਨਵਾਂਸ਼ਹਿਰ , ਪੱਟੀ , ਸੰਗਰੂਰ , ਸ੍ਰੀ ਹਰਿ ਗੋਬਿੰਦਪੁਰ ਤੇ ਤਰਨ ਤਾਰਨ !
Best Canada Student Visa – Vinay Hari
ਇਹ ਤੇ ਬਸ ਸ਼ੁਰੂਆਤ ਹੈ – ਤੇ ਅਗਲਾ ਨੰਬਰ ਤੁਹਾਡਾ ਵੀ ਹੋ ਸਕਦਾ ਹੈ | ਰੁਕੋ ਨਾ , ਮੇਰੇ ਨਾਲ ਮੁਲਾਕਾਤ ਸਾਂਝੀ ਕਰੋ ਤੇ ਆਪਣੀ ਪ੍ਰੋਫਾਈਲ ਭੇਜੋ | ਅਪਣਾ ਜੀਵਨ ਸਫ਼ਲ ਬਣਾਓ , ਸਹੀ ਤਰੀਕੇ ਨਾਲ ਕੈਨੇਡਾ ਜਾਕੇ |
For any further help regarding filing your case for Canada VISA:
+91-73075-30886