fbpx
ਕੈਨੇਡਾ  ਵੀਜ਼ਾ  ਲੈਣ  ਲਈ  ਇਹ  ਵੇਖੋ

ਕੈਨੇਡਾ ਵੀਜ਼ਾ ਲੈਣ ਲਈ ਇਹ ਵੇਖੋ

ਪੰਜਾਬੀਆਂ  ਲਈ  ਕੈਨੇਡਾ  ਵਰਗੀ  ਰੀਸ  ਨਹੀ |

ਕੈਨੇਡਾ  ਦੁਨੀਆਂ  ਦਾ  ਇਕੱਲਾ  developed  ਦੇਸ਼  ਹੈ  ਜਿਥੇ  ਪੰਜਾਬੀ  ਨੂੰ  official  ਭਾਸ਼ਾ  ਦੀ  ਮਾਨਤਾ  ਮਿਲੀ  ਹੋਈ  ਹੈ | ਇਸ  ਦੇਸ਼  ਦੇ  ਵਿਚ  ਮਿਹਨਤੀ  ਲੋਕਾਂ  ਲਈ  ਰਹਿਣਾ  ਸੌਖਾ  ਹੈ  , ਚੰਗੇ  ਪੈਸੇ  ਕਮਾਉਣਾ  ਹੋਰ  ਵੀ  ਸੌਖਾ  ਹੈ  , ਤੇ  ਸੁਖ – ਚੈਨ  ਦੀ  ਜ਼ਿੰਦਗੀ  ਬਿਤਾਉਣਾ  ਉਸ  ਤੋਂ  ਵੀ  ਸੌਖਾ  ਹੈ  |

ਕੈਨੇਡਾ  ਵਿਚ  ਲੱਖਾਂ  ਪੰਜਾਬੀ  ਵਸਦੇ   ਨੇ  | ਉਹ  ਉਥੇ  ਵਧੀਆ  ਗੱਡੀਆਂ  ਚਲਾ  ਰਹੇ  ਨੇ  | ਓਹਨਾਂ  ਨੇ  ਡਾਲਰਾਂ  ਵਿਚ  ਪੈਸੇ  ਕਮਾ  ਕੇ  ਕੋਠੀਆਂ  ਪਾਇਆ  ਹੋਇਆ  ਨੇ  | ਹਵਾ – ਪਾਣੀ  ਸਾਫ  ਹੋਣ  ਕਰਕੇ  ਓਹਨਾਂ  ਦੀਆ  ਸਿਹਤਾਂ  ਇਕਦਮ  tip-top ਨੇ  |

SONY DSC

ਤੁਸੀਂ  ਵੀ  ਕੈਨੇਡਾ  ਜਾ  ਸਕਦੇ  ਹੋ  | ਤੁਸੀਂ  ਵੀ  ਓਹਨਾਂ  ਦੀਆ  ਸੜਕਾਂ  ਤੇ  ਗੱਡੀਆਂ  ਚਲਾ  ਸਕਦੇ  ਹੋ  | ਤੁਸੀਂ  ਵੀ  ਡਾਲਰਾਂ  ਵਿਚ  ਪੈਸੇ  ਕਮਾ  ਸਕਦੇ  ਹੋ  ਅਤੇ  ਸਾਫ  ਸੁਥਰੀ  ਜ਼ਿੰਦਗੀ  ਜੀ  ਸਕਦੇ  ਹੋ  |

ਅੱਜ  ਕੈਨੇਡਾ  ਦਾ  defence  minister  ਇੱਕ  ਸਿੱਖ  ਹੈ  | ਕੈਨੇਡਾ  ਬਾਰੇ  ਸਬ  ਕੁਝ  ਵਧੀਆ  ਹੀ  ਵਧੀਆ  ਹੈ  |

ਦੋਸਤੋਂ  , ਮੇਰੀ  ਇੱਕ  ਗੱਲ  ਦਾ  ਜਵਾਬ  ਦਉ :

ਇਹਨਾਂ  ਸਬ  ਵਧੀਆ  ਹੋਣ  ਦੇ  ਬਾਅਦ  ਵੀ  ਤੁਸੀਂ  ਹਜੇ  ਤਕ  ਕੈਨੇਡਾ  ਕਿਉਂ  ਨਹੀਂ  ਗਏ ?

ਤੁਹਾਨੂੰ  ਇਹ  ਨਹੀਂ  ਪਤਾ  ਕਿ  ਕੈਨੇਡਾ  ਕਿਵੇਂ  ਜਾਇਆ  ਜਾਏ  ? ਇਹ  ਵੇਖੋ

ਤੁਹਾਡੇ  ਪੜ੍ਹਾਈ  ਵਿੱਚ  ਨੰਬਰ  ਘੱਟ  ਸੀਗੇ ? ਇਹ  ਵੇਖੋ

ਤੁਹਾਡੀ  ਪੜ੍ਹਾਈ  ਦੇ  ਵਿੱਚ  ਗੈਪ  ਹੈ ? ਇਹ  ਵੇਖੋ

ਤੁਹਾਡਾ ਵੀਜ਼ਾ ਪਹਿਲਾ ਰੱਦ ਹੋ ਚੁਕਿਆ ਹੈ ? ਨਿਰਾਸ਼ ਨਾ ਹੋਵੋ , ਇਹ ਵੇਖੋ

ਤੇ ਆ ਵੀ ਵੇਖੋ , ਉਹ ਬੱਚੇ ਜਿੰਨਾਂ ਦਾ 3-4 ਬਾਰ ਵੀਜ਼ਾ ਰੱਦ ਹੋਇਆ , ਸਾਡੇ ਕੋਲ ਆਏ ਤੇ ਓਹਨਾਂ ਦਾ ਵੀਜ਼ਾ ਲੱਗ ਗਿਆ




ਇਹਨਾਂ ਦਾ ਵੀਜ਼ਾ ਪੰਜ ਵਾਰੀ ਰੱਦ ਹੋਇਆ , ਲਾਲਚੀ ਏਜੇਂਟਾਂ ਕਰਕੇ | ਇਹ ਸਾਡੇ ਕੋਲ ਆਏ ਤੇ ਅਸੀ ਇਹਨਾਂ ਦਾ ਵੀਜ਼ਾ ਲਗਵਾ ਦਿੱਤਾ |

ਤੁਹਾਡੇ IELTS ਵਿੱਚ 6 ਬੈਂਡ ਤੋਂ ਘੱਟ ਨੇ ? ਇਹ ਵੇਖੋ

ਤੁਸੀਂ ਬਗੈਰ IELTS ਜਾਣਾ ਚਾਹੁੰਦੇ ਹੋ ? ਇਹ ਵੇਖੋ

ਤੁਸੀਂ ਕੈਨੇਡਾ ਪੜ੍ਹਨ ਦੇ ਹੋਰ ਵਧੀਆ ਕਾਰਣ ਜਾਣਨਾ ਚਾਹੁੰਦੇ ਹੋ ? ਇਹ ਵੇਖੋ

ਤੁਸੀਂ ਮਾਂ – ਪਿਉ ਨੂੰ ਕੈਨੇਡਾ ਬੁਲਾਣਾ ਚਾਹੁੰਦੇ ਹੋ ? ਇਹ ਵੇਖੋ

ਤੁਹਾਨੂੰ ਲੱਗਦਾ ਹੈ ਕਿ ਪੈਸੇ ਡੁੱਬ ਜਾਣਗੇ ?

ਸਾਡੀ ਇਕੱਲੀ ਕੰਪਨੀ ਹੈ ਜਿਹੜੀ ਪੂਰੇ ਪੈਸੇ ਵੀਜ਼ਾ ਲੱਗਣ ਦੇ ਬਾਅਦ ਲੈਂਦੀ ਹੈ | ਤੁਹਾਨੂੰ 2 ਲੱਖ ਦੀ advance ਫ਼ੀਸ ਦੇਣ ਦੀ ਵੀ ਲੋਡ ਨਹੀਂ , ਤੁਸੀਂ ਆਪਣੀ ਅਰਜ਼ੀ ਸਾਡੇ ਕੋਲ ਭੇਜੋ ਤੇ ਅਸੀ ਵੀਜ਼ਾ ਲਗਵਾਉਣ ਵਿੱਚ ਸਹਾਇਤਾ ਕਰਾਂਗੇ , ਤੇ ਜੇ ਵੀਜ਼ਾ ਲੱਗਾ ਤਾਂ ਹੀ ਪੈਸੇ ਲਵਾਂਗੇ | ਅਸੀ ਬੈਂਕ ਤੋਂ ਕਰਜ਼ਾ ਦਲਾਉਣ ਵਿੱਚ ਮਦਦ ਵੀ ਕਰਾਂਗੇ |

ਦੋਸਤੋਂ , ਅੱਜ ਮੌਕਾ ਹੈ ਕੈਨੇਡਾ ਜਾਣ ਦਾ | ਕੈਨੇਡਾ ਸਰਕਾਰ ਬੁਲਾ ਰਹੀ ਹੈ , ਓਹਨਾਂ ਦੇ ਕਾਲਜਾਂ ਵਿੱਚ ਦਾਖ਼ਲਾ ਮਿਲਦਾ ਪਿਆ ਹੈ , ਚੰਗੀ ਜ਼ਿੰਦਗੀ ਬਣਾਉਣ ਦਾ ਇਹੋ ਹੀ ਮੌਕਾ ਹੈ | ਇਹ ਮੌਕਾ ਹੱਥੋਂ ਜਾਉਣ ਨਾ ਦਿਓ , ਕੈਨੇਡਾ ਲਈ apply ਕਰੋ | ਜੇ ਸਾਡੇ ਕੋਲੋਂ ਕਰਵਾਉਣਾ ਚਾਹੋ ਤੇ ਤੁਹਾਡੀ ਮਿਹਰਬਾਨੀ , ਆ ਰਹੇ ਸਾਡੇ ਨੰਬਰ ਅਤੇ ਮੋਬਾਈਲ app |

Canada Study Visa Consultants in Chandigarh – Vinay Hari

For any further help regarding filing your case for Overseas Study VISA:

Book Online Appointment

+91-73075-30886

Live Chat

logo-available_on_the_app_storelogo-_android-_google-_play-_store-_app-_internal-001

Related Posts
Leave a Reply

Your email address will not be published.Required fields are marked *